Two people standing in a forested area with smiling faces.

ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ

ਦੇਖਣ ਲਈ ਸਕਰੋਲ ਕਰੋ

nurse with patient

ਆਓ ਮਿਲ ਕੇ ਕੰਮ ਕਰੀਏ

ਅਸੀਂ ਤੁਹਾਡੇ ਪੇਸ਼ੇ ਨੂੰ ਹੋਰ ਅੱਗੇ ਵਧਾਉਣ ਵਿੱਚ ਮਦਦ ਕਰਾਂਗੇ ਤਾਂ ਜੋ ਤੁਸੀਂ ਦੂਜਿਆਂ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕੋ। ਇੱਕ ਅਜਿਹੀ ਟੀਮ ਵਿੱਚ ਸ਼ਾਮਲ ਹੋਵੋ ਜੋ ਵੱਡੀਆਂ ਅਤੇ ਛੋਟੀਆਂ ਚੀਜ਼ਾਂ ਦੀ ਪਰਵਾਹ ਕਰਦੀ ਹੈ।

ਜਿਆਦਾ ਜਾਣੋ

ਸਾਰਿਆਂ ਵਾਸਤੇ ਇੱਕ ਬੇਮਿਸਾਲ ਸੰਭਾਲ ਅਨੁਭਵ ਪ੍ਰਦਾਨ ਕਰਨਾ

ਜਿਨ੍ਹਾਂ 1.25 ਮਿਲੀਅਨ ਤੋਂ ਵੱਧ ਲੋਕਾਂ ਨੂੰ ਅਸੀਂ ਬੀ.ਸੀ. ਵਿਚ ਸੇਵਾਵਾਂ ਪ੍ਰਦਾਨ ਕਰਦੇ ਹਾਂ, ਉਹ ਸਾਡੀਆਂ ਬੁਨਿਆਦੀ ਕਦਰਾਂ-ਕੀਮਤਾਂ ਦੀ ਪ੍ਰੇਰਣਾ ਹਨ: ਅਸੀਂ ਸਭ ਦੀ ਦੇਖਭਾਲ ਕਰਦੇ ਹਾਂ, ਅਸੀਂ ਹਮੇਸ਼ਾ ਸਿੱਖਦੇ ਰਹਿੰਦੇ ਹਾਂ, ਅਤੇ ਅਸੀਂ ਬਿਹਤਰ ਨਤੀਜੇ ਹਾਸਲ ਕਰਨ ਲਈ ਅਣਥੱਕ ਮਿਹਨਤ ਕਰਦੇ ਹਾਂ।

VCH ਬਾਰੇ ਹੋਰ ਜਾਣੋ

ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਲਈ, VCH ਸਿਹਤ ਮੰਤਰਾਲੇ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਪ੍ਰੋਵੀਡੈਂਸ ਹੈਲਥ ਕੇਅਰ, ਡਿਵੀਜ਼ਨਜ਼ ਆਫ਼ ਫੈਮਲੀ ਪ੍ਰੈਕਟਿਸ, ਕੋਸਟਲ ਰੀਜਨਲ ਹਸਪਤਾਲ ਜ਼ਿਲ੍ਹਾ ਬੋਰਡਾਂ ਅਤੇ ਬੀ.ਸੀ. ਦੇ ਹੋਰ ਸਿਹਤ ਅਧਿਕਾਰੀਆਂ ਦੇ ਨਾਲ-ਨਾਲ ਜਨਤਕ, ਨਿੱਜੀ ਅਤੇ ਗੈਰ-ਲਾਭਕਾਰੀ ਖੇਤਰਾਂ ਦੇ ਸੰਗਠਨਾਤਮਕ ਭਾਈਵਾਲਾਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ। ਅਸੀਂ ਆਪਣੇ ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਦੇ ਧੰਨਵਾਦੀ ਹਾਂ ਜੋ ਸਾਡੀਆਂ ਸੰਸਥਾਵਾਂ ਅਤੇ ਸਹਾਇਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੰਦੇ ਹਨ ਤਾਂ ਜੋ ਅਸੀਂ ਸੁਰੱਖਿਅਤ, ਮਿਆਰੀ ਦੇਖਭਾਲ ਪ੍ਰਦਾਨ ਕਰ ਸਕੀਏ।

ਤਾਜ਼ੀਆਂ ਖਬਰਾਂ

Welcome Figures will greet all at Lions Gate Hospital

New hospice to improve end-of-life care for Sunshine Coast residents

‘Not suitable for swimming’ advisory remains in place for Alice Lake due to blue-green algae

Proud at Pride: celebrating the 2SLGBTQIA+ community

New Musqueam art piece in Cancer Care Clinic

Overstitch procedure at VGH marks Canadian first

VCH builds awareness of mental-health and substance-use services at B.C. Lions game

Preparing for summer weather

Lions Gate Hospital goes live with Vocera for hands-free communication

Using AI to support faster stroke care for Coastal patients

ਸੇਵਾਵਾਂ ਅਤੇ ਵਸੀਲੇ

ਆਪਣੀ ਸਿਹਤ ਅਤੇ ਤੰਦਰੁਸਤੀ ਵਿੱਚ ਸਹਾਇਤਾ ਲਈ ਵੰਨ-ਸੁਵੰਨੀਆਂ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਅਤੇ ਜਾਣਕਾਰੀ ਤਕ ਪਹੁੰਚ ਕਰੋ।

ਲੋਕੇਸ਼ਨ ਲੱਭੋ

ਵੈਨਕੂਵਰ ਕੋਸਟਲ ਹੈਲਥ ਵੱਲੋਂ 120 ਤੋਂ ਵੀ ਵੱਧ ਲੋਕੇਸ਼ਨਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਹਸਪਤਾਲ, ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਅਤੇ ਬੀ.ਸੀ. ਦੇ ਕੋਸਟਲ, ਰਿੱਚਮੰਡ ਅਤੇ ਵੈਨਕੂਵਰ ਇਲਾਕਿਆਂ ਵਿੱਚ ਹੋਰ ਲੋਕੇਸ਼ਨਾਂ ਵੀ ਸ਼ਾਮਲ ਹਨ।

ਮਰੀਜ਼ ਅਤੇ ਵਿਜ਼ਟਰ

ਸਾਰਿਆਂ ਲਈ ਉੱਤਮ ਸੰਭਾਲ ਦਾ ਤਜਰਬਾ ਪ੍ਰਦਾਨ ਕਰਨਾ

ਸਾਡੇ ਬਾਰੇ ਜਾਣਕਾਰੀ

1.25 ਮਿਲੀਅਨ ਤੋਂ ਵੀ ਵੱਧ ਬ੍ਰਿਟਿਸ਼ ਕੋਲੰਬੀਅਨ ਵਸਨੀਕਾਂ ਦੀ ਦੇਖਭਾਲ ਕਰਨਾ ਸਾਡਾ ਸੁਭਾਗ ਹੈ।

ਆਓ ਮਿਲ ਕੇ ਕੰਮ ਕਰੀਏ

ਅਸੀਂ ਤੁਹਾਡੇ ਪੇਸ਼ੇ ਨੂੰ ਹੋਰ ਅੱਗੇ ਵਧਾਉਣ ਵਿੱਚ ਮਦਦ ਕਰਾਂਗੇ ਤਾਂ ਜੋ ਤੁਸੀਂ ਦੂਜਿਆਂ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕੋ। ਇੱਕ ਅਜਿਹੀ ਟੀਮ ਵਿੱਚ ਸ਼ਾਮਲ ਹੋਵੋ ਜੋ ਵੱਡੀਆਂ ਅਤੇ ਛੋਟੀਆਂ ਚੀਜ਼ਾਂ ਦੀ ਪਰਵਾਹ ਕਰਦੀ ਹੈ।