Geometric pattern of mountains

The Downtown Eastside Youth Outreach Team (YOT) located on 786 Powell Street. It is a multi-disciplinary team that provides outreach and temporary clinical and support services with the goal of engaging hard-to-reach youth, establishing rapport, trust and bridging youth to longer term services.

How to access

  • ਯੋਗਤਾ ਪਰਖੋ

    ਟੀਚਾ ਆਬਾਦੀ 15 ਤੋਂ 24 ਸਾਲ ਦੀ ਉਮਰ ਵਾਲੇ ਕਮਜ਼ੋਰ ਅਤੇ ਪਹੁੰਚ ਵਿੱਚ ਮੁਸ਼ਕਿਲ ਨੌਜਵਾਨ ਹਨ ਜੋ:

    • ਬੇਘਰ ਅਤੇ/ਜਾਂ ਅਸਥਿਰ ਘਰਾਂ ਵਿੱਚ ਰਹਿੰਦੇ ਹਨ;
    • ਜਟਿਲ ਮਾਨਸਿਕ ਸਿਹਤ ਅਤੇ/ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ/ਜਾਂ ਗੁੰਝਲਦਾਰ ਸਰੀਰਕ ਸਿਹਤ ਲੋੜਾਂ ਰੱਖਦੇ ਹਨ;
    • ਕਿਤੇ ਹੋਰ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਰਹੇ ਹਨ ਅਤੇ/ਜਾਂ ਜੋ ਦੇਖਭਾਲ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਨਹੀਂ ਹਨ।
  • ਰੈਫਰਲ ਪ੍ਰਾਪਤ ਕਰੋ

    ਰੈਫਰਲ DTES ਯੂਥ ਆਊਟਰੀਚ ਟੀਮ ਦੇ ਦਫ਼ਤਰ ਰਾਹੀਂ ਜਾਣਗੇ ਅਤੇ DTES ਯੂਥ ਆਊਟਰੀਚ ਦਾਖਲਾ ਫਾਰਮ ਨੂੰ ਭਰ ਕੇ  dtesyouthoutreach@vch.ca'ਤੇ ਈਮੇਲ ਕਰ ਕੇ।

    ਤੁਸੀਂ ਦਫ਼ਤਰੀ ਸਮੇਂ ਦੌਰਾਨ ਫ਼ੋਨ ਰਾਹੀਂ (604) 675-3550 'ਤੇ ਸੰਪਰਕ ਕਰ ਸਕਦੇ ਹੋ।

ਖੁੱਲ੍ਹਣ ਦੇ ਸਮੇਂ

ਇਸ ਵੇਲੇ ਬੰਦ ਹੈ
  • ਸੋਮਵਾਰ:   9:00 a.m. to 7:00 ਸ਼ਾਮ
  • ਮੰਗਲ਼ਵਾਰ:   9:00 a.m. to 7:00 ਸ਼ਾਮ
  • ਬੁੱਧਵਾਰ:   9:00 a.m. to 7:00 ਸ਼ਾਮ
  • ਵੀਰਵਾਰ:   9:00 a.m. to 7:00 ਸ਼ਾਮ
  • ਸ਼ੁੱਕਰਵਾਰ:   9:00 a.m. to 7:00 ਸ਼ਾਮ
  • Saturday:   ਬੰਦ
  • ਐਤਵਾਰ:   ਬੰਦ

Closed on weekends and statutory holidays.

786 Powell Street

Industrial building located on Powell St. in Vancouver.

ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ (YOT)

ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ (YOT) 786 ਪਾਵੇਲ ਸਟ੍ਰੀਟ 'ਤੇ ਸਥਿਤ ਹੈ। ਇਹ ਇੱਕ ਬਹੁ-ਅਨੁਸ਼ਾਸਨੀ ਟੀਮ ਹੈ ਜੋ ਪਹੁੰਚ ਵਿੱਚ ਮੁਸ਼ਕਿਲ ਨੌਜਵਾਨਾਂ ਨੂੰ ਨਾਲ ਜੋੜਨ, ਤਾਲਮੇਲ, ਵਿਸ਼ਵਾਸ ਸਥਾਪਤ ਕਰਨ ਅਤੇ ਨੌਜਵਾਨਾਂ ਨੂੰ ਲੰਬੇ ਸਮੇਂ ਦੀਆਂ ਸੇਵਾਵਾਂ ਤੱਕ ਲੈ ਕੇ ਜਾਣ ਦੇ ਟੀਚੇ ਨਾਲ ਹਸਤਪਤਾਲ ਤੋਂ ਬਾਹਰ ਪਹੁੰਚ ਅਤੇ ਅਸਥਾਈ ਕਲੀਨਿਕਲ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।