Abstract blurred blue background

ਇਲਾਕੇ ਵਿਚ ਹੈਲਥ ਕੇਅਰ ਤੱਕ ਪਹੁੰਚ ਕਰਨਾ

ਜੇ ਤੁਸੀਂ ਵੈਨਕੂਵਰ ਕੋਸਟਲ ਹੈਲਥ ਦੇ ਇਲਾਕੇ ਵਿਚ ਰਹਿੰਦੇ ਹੋ ਤਾਂ ਆਪਣੀਆਂ ਲੋੜਾਂ ਲਈ ਸਹੀ ਕਿਸਮ ਦਾ ਇਲਾਜ ਲੱਭੋ ਅਤੇ ਇਹ ਪਤਾ ਲਾਉ ਕਿ ਹੈਲਥ ਕੇਅਰ ਕਿਵੇਂ ਲੈਣੀ ਹੈ।

ਦੇਖਣ ਲਈ ਸਕਰੋਲ ਕਰੋ

ਇਸ ਭਾਗ ਵਿਚ

ਐਮਰਜੰਸੀ ਵਿਚ ਇਲਾਜ

0 ਸੇਵਾਵਾਂ

Hospital care

11 ਸੇਵਾਵਾਂ

ਜ਼ਰੂਰੀ ਅਤੇ ਪ੍ਰਾਇਮਰੀ ਕੇਅਰ (ਮੁਢਲਾ ਇਲਾਜ)

2 ਸੇਵਾਵਾਂ

ਵੈਨਕੂਵਰ ਕੋਸਟਲ ਹੈਲਥ ਵਿਚ ਤੁਹਾਡਾ ਸੁਆਗਤ ਹੈ: ਨਵੇਂ ਆਉਣ ਵਾਲਿਆਂ ਲਈ ਸਿਹਤ ਸੇਵਾਵਾਂ

0 ਸੇਵਾਵਾਂ

Family Doctors and Nurse Practitioners

0 ਸੇਵਾਵਾਂ

ਰਿਚਮੰਡ ਵਿੱਚ ਸੇਵਾਵਾਂ

0 ਸੇਵਾਵਾਂ

ਵੈਨਕੂਵਰ ਵਿੱਚ ਸੇਵਾਵਾਂ

0 ਸੇਵਾਵਾਂ

ਤੱਟੀ ਖੇਤਰ ਵਿੱਚ ਸੇਵਾਵਾਂ

0 ਸੇਵਾਵਾਂ

Intensive care

2 ਸੇਵਾਵਾਂ

ਸੇਵਾਵਾਂ

  • American Sign Language (ASL) Interpreters

  • Ethics services

  • Primary Care Clinics

ਹੈਲਥ ਕੇਅਰ ਲਈ ਕਿੱਥੇ ਜਾਣਾ ਹੈ

 

  • ਐਮਰਜੰਸੀ ਇਲਾਜ, ਹਸਪਤਾਲਾਂ ਵਿਚ ਐਮਰਜੰਸੀ ਡਿਪਾਰਟਮੈਂਟਾਂ, ਨਾਜ਼ਕ ਜਾਂ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਹਾਲਤਾਂ ਲਈ। ਜੇ ਤੁਸੀਂ ਸਿਹਤ ਦੇ ਕਿਸੇ ਐਮਰਜੰਸੀ ਫਿਕਰ ਨਾਲ ਨਹੀਂ ਸਿੱਝ ਰਹੇ ਹੋ ਤਾਂ ਇਸ ਦੀ ਬਜਾਏ ਪ੍ਰਾਇਮਰੀ ਕੇਅਰ ਦੀਆਂ ਸੇਵਾਵਾਂ ਦੀ ਵਰਤੋਂ ਕਰੋ।
  • ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰਜ਼ (ਯੂ ਪੀ ਸੀ ਸੀਜ਼) ਅਣਚਿਤਵੇ, ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੇ ਸਿਹਤ ਫਿਕਰਾਂ ਦੇ ਉਸ ਹੀ ਦਿਨ ਇਲਾਜ ਲਈ।   
  • ਆਮ ਮੈਡੀਕਲ ਕੇਅਰ, ਜਿਸ ਨੂੰ ਫੈਮਿਲੀ ਡਾਕਟਰਾਂ ਜਾਂ ਨਰਸ ਪ੍ਰੈਕਟੀਸ਼ਨਰਾਂ ਤੋਂ ਪ੍ਰਾਇਮਰੀ ਕੇਅਰ ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ। ਜੇ ਤੁਹਾਡੀ ਕੋਈ ਸਿਹਤ ਸਮੱਸਿਆ ਹੈ ਜਿਹੜੀ ਐਮਰਜੰਸੀ ਨਹੀਂ ਹੈ, ਅਤੇ ਤੁਹਾਡੇ ਕੋਲ ਅਜੇ ਫੈਮਿਲੀ ਡਾਕਟਰ ਨਹੀਂ ਹੈ ਤਾਂ ਵਾਕ-ਇਨ ਕਲੀਨਿਕ ਬਿਨਾਂ ਦੱਸੇ ਆਉਣ ਦੇ ਆਧਾਰ `ਤੇ ਇਲਾਜ ਦੀਆਂ ਗੈਰ-ਐਮਰਜੰਸੀ ਸੇਵਾਵਾਂ ਪ੍ਰਦਾਨ ਕਰਦੇ ਹਨ।
  • ਕਮਿਊਨਟੀ ਹੈਲਥ ਸੈਂਟਰਜ਼ (ਸੀ ਐੱਚ ਸੀਜ਼) ਇਕ ਸਥਾਨ `ਤੇ ਇਲਾਜ ਦੀਆਂ ਕਈ ਚੋਣਾਂ ਪ੍ਰਦਾਨ ਕਰਦੇ ਹਨ ਅਤੇ ਇਹ ਸਾਡੇ ਸਰਵਿਸਿਜ਼ ਐਂਡ ਰੀਸੋਰਸਿਜ਼ ਪੇਜ `ਤੇ ਲੱਭੇ ਜਾ ਸਕਦੇ ਹਨ।
  • ਹੈਲਥਲਿੰਕ ਬੀ ਸੀ – ਮੁਫਤ, 24 ਘੰਟੇ ਟੈਲੀਫੋਨ ਸਰਵਿਸ ਲਈ 8-1-1 `ਤੇ ਫੋਨ ਕਰੋ (ਬੋਲ਼ੇ ਅਤੇ ਉੱਚਾ ਸੁਣਨ ਵਾਲੇ ਲੋਕਾਂ ਲਈ 7-1-1) ਜਿੱਥੇ ਰਜਿਸਟਰਡ ਨਰਸਾਂ, ਫਾਰਮਾਸਿਸਟਾਂ ਅਤੇ ਡਾਇਟੀਸ਼ਨਾਂ ਦਾ ਸਟਾਫ, 130 ਨਾਲੋਂ ਜ਼ਿਆਦਾ ਜ਼ਬਾਨਾਂ ਵਿਚ ਅਨੁਵਾਦ ਦੀਆਂ ਸੇਵਾਵਾਂ ਨਾਲ ਤੁਹਾਡੇ ਸਿਹਤ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਸਕਦਾ ਹੈ
Aerial view of the Ferry traveling between the islands

Welcome to Vancouver Coastal Health: Health Services for Newcomers

On behalf of Vancouver Coastal Health (VCH), welcome to British Columbia (B.C.). Moving to a new province or country can be hard and you may have questions. This resource is to help you understand the health care system in B.C.

Learn more

Your health-care navigation guide

Here’s how to decide where to seek care based on your needs. Remember, this guide provides a general overview, and health-care services can vary depending on where you live:

  • Personalized care: See your family doctor or nurse practitioner who knows your health-care needs best. Call their office for hours and instructions. If you don’t have one, register at HealthLinkBC.ca
  • General health questions: Call 8-1-1 to speak with a nurse anytime.
  • Pharmacy: Speak with your pharmacist who can prescribe for contraception and minor ailments. Learn more at SeeYourPharmacist.ca
  • Mental health and substance use: Find nearby support and services at vch.ca/MentalHealth
  • Urgent care: For non-life-threatening medical attention, visit an urgent and primary care centre. Check locations and hours at vch.ca/UPCC
  • Emergency care: For life threatening medical attention, call 9-1-1 or go to the nearest hospital. Note: BC Children’s Hospital also helps kids up to 16 for pediatric emergencies. 
  • Vaccinations: Book your flu or COVID-19 shots at GetVaccinated.gov.bc.ca or 1-833-838-2323. For drop-in options, check with pharmacies, walk-in clinics or your family practitioner.