group of young teens taking a selfie

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਮਦਦ ਮੰਗਣਾ ਠੀਕ ਹੈ — ਅਸੀਂ ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਲਈ ਹਾਜ਼ਿਰ ਹਾਂ

ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਦਾ ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਬਾਲਗ ਅਵਸਥਾ ਵਿੱਚ ਇਹਨਾਂ ਦੇ ਸਥਾਈ ਪ੍ਰਭਾਵ ਪੈ ਸਕਦੇ ਹਨ। VCH ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਜਾਣਕਾਰੀ, ਮੁਲਾਂਕਣ, ਸਲਾਹ ਅਤੇ ਇਲਾਜ ਦੀ ਪੇਸ਼ਕਸ਼ ਕਰਦਾ ਹੈ।

ਅਸੀਂ ਤੁਹਾਨੂੰ ਪਹਿਲਾਂ ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਸੰਬੰਧੀ ਦਾਖਲਾ ਸੇਵਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦਾਖਲਾ ਸੇਵਾਵਾਂ ਟੀਮਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦੇ ਹਾਂ; ਇਹ ਟੀਮਾਂ ਸਾਡੇ ਬਹੁਤ ਸਾਰੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਪ੍ਰੋਗਰਾਮਾਂ ਲਈ ਸਿਫਾਰਿਸ਼ ਵੀ ਕਰ ਸਕਦੀਆਂ ਹਨ।

Abstract blurred red and green background
Young diverse friends

ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਜਾਣਕਾਰੀ ਅਤੇ ਔਨਲਾਈਨ ਸਾਧਨਾਂ ਤੱਕ ਪਹੁੰਚ ਕਰੋ।

ਸਰੋਤ ਲੱਭੋ

VCH ਬਾਲ ਅਤੇ ਨੌਜਵਾਨ ਮਾਨਸਿਕ ਸਿਹਤ ਸੇਵਾ ਸਥਾਨ ਸੂਚੀ

ਕਮਿਊਨਿਟੀ ਦੁਆਰਾ ਆਯੋਜਿਤ ਸਾਰੀਆਂ VCH ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੇਵਾਵਾਂ ਦੀ ਪੂਰੀ ਸੂਚੀ ਦੇਖੋ।  ਬਹੁਤ ਸਾਰੀਆਂ ਸੇਵਾਵਾਂ ਲਈ ਸਿਹਤ ਪੇਸ਼ੇਵਰ ਤੋਂ ਸਿਫਾਰਿਸ਼ ਦੀ ਲੋੜ ਹੁੰਦੀ ਹੈ। ਹਰੇਕ ਸਥਾਨ ਵਿੱਚ ਸੇਵਾਵਾਂ (ਰੈਫਰਲ ਜਾਣਕਾਰੀ ਸਮੇਤ) ਤੱਕ ਪਹੁੰਚ ਕਰਨ ਲਈ ਪ੍ਰਕਿਰਿਆ ਬਾਰੇ ਜਾਣਕਾਰੀ,  ਸੰਪਰਕ ਜਾਣਕਾਰੀ ਅਤੇ ਪ੍ਰੋਗਰਾਮ ਦੇ ਵੇਰਵੇ ਸ਼ਾਮਿਲ ਹੋਣਗੇ।

ਸੇਵਾ ਅਤੇ ਸਥਾਨ ਵਰਤਮਾਨ ਵਿੱਚ ਅੰਗਰੇਜ਼ੀ ਵਿੱਚ ਉਪਲਬਧ ਹਨ। ਅਨੁਵਾਦ ਜਲਦੀ ਆ ਰਿਹਾ ਹੈ। ਤੁਹਾਡੇ ਸਬਰ ਲਈ ਧੰਨਵਾਦ|

  • ਰਿਚਮੰਡ ਕਮਿਊਨਿਟੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ - ਸੈਂਟਰਲ ਇਨਟੇਕ

   ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ (604) 204-1111 'ਤੇ ਕਾਲ ਕਰਕੇ ਰਿਚਮੰਡ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਦੀਆਂ ਸੇਵਾਵਾਂ ਬਾਰੇ ਜਾਣਨ ਲਈ ਸਾਡੀ ਸੈਂਟਰਲ ਇਨਟੇਕ ਟੀਮ ਨਾਲ ਸੰਪਰਕ ਕਰ ਸਕਦਾ ਹੈ।

  • ਅਰਲੀ ਚਾਈਲਡਹੁੱਡ ਮੈਂਟਲ ਹੈਲਥ ਸਰਵਿਸਿਜ਼

  • ਈਟਿੰਗ ਡਿਸਆਰਡਰਜ਼ ਪ੍ਰੋਗਰਾਮ

  • ਇੰਟੈਗ੍ਰੇਟਿਡ ਚਾਈਲਡ ਐਂਡ ਯੂਥ ਟੀਮ - ਰਿਚਮੰਡ

  • ਰਿਚਮੰਡ ਫੈਮਿਲੀ ਐਕਸੈਸ ਸਪੋਰਟ ਟੀਮ (RFAST)

  • ਸਟੈਪ ਅੱਪ/ਸਟੈਪ ਡਾਊਨ ਸੇਵਾਵਾਂ - ਰਿਚਮੰਡ

   This service includes the Team Response to Adolescent & Children in Crisis (TRACC).

  • ਫਾਊਂਡਰੀ ਵਿਖੇ ਯੂਥ & ਯੰਗ ਐਡਲਟ ਡ੍ਰੌਪ-ਇਨ ਕਾਊਂਸਲਿੰਗ (12-24)

  • ਫਾਊਂਡਰੀ ਵਿਖੇ ਈਟਿੰਗ ਡਿਸਆਰਡਰਜ਼ ਪ੍ਰੋਗਰਾਮ

  • ਯੂਥ ਇੰਟੈਂਸਿਵ ਕੇਸ ਮੈਨੇਜਮੈਂਟ ਟੀਮਾਂ (YICMT)

  • ਯੂਥ ਪੀਅਰ ਸਪੋਰਟ

  • ਫਾਊਂਡਰੀ ਵਰਕਸ

  • ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਕਲੀਨਿਕ – ਗੋਵਰਨਮੈਂਟ ਆਫ ਬੀ. ਸੀ.

   ਜੇਕਰ ਤੁਸੀਂ ਤੱਟਵਰਤੀ ਜਾਂ ਸੀ ਟੂ ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਮਾਨਸਿਕ ਸਿਹਤ ਲਈ ਦਾਖਲੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਬੀ ਸੀ ਦੀ ਸਰਕਾਰ ਦੁਆਰਾ ਸੰਚਾਲਿਤ ਬੀ ਸੀ ਚਾਈਲਡ ਐਂਡ ਯੂਥ ਮੈਂਟਲ ਹੈਲਥ ਕਲੀਨਿਕਾਂ ਵਿੱਚ ਜਾਓ।

  • ਸਨਸ਼ਾਈਨ ਕੋਸਟ ਯੂਥ ਪ੍ਰੋਗਰਾਮ

  • ਪਾਵੇਲ ਰਿਵਰ ਕਮਿਊਨਿਟੀ ਹੈਲਥ ਸੈਂਟਰ ਵਿਖੇ ਯੂਥ ਕਲੀਨਿਕ

  • ਪੇਂਡਰ ਹਾਰਬਰ ਅਤੇ ਡਿਸਟ੍ਰਿਕਟ ਹੈਲਥ ਸੈਂਟਰ ਵਿਖੇ ਯੂਥ ਕਲੀਨਿਕ

  • ਸੀਸ਼ੇਲਟ ਹੈਲਥ ਯੂਨਿਟ ਵਿਖੇ ਯੂਥ ਕਲੀਨਿਕ

  • ਗਿਬਸਨਜ਼ ਹੈਲਥ ਯੂਨਿਟ ਵਿਖੇ ਯੂਥ ਕਲੀਨਿਕ

  • ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਕਲੀਨਿਕ – ਗੋਵਰਨਮੈਂਟ ਆਫ ਬੀ. ਸੀ.

   ਜੇਕਰ ਤੁਸੀਂ ਸੈਂਟ੍ਰਲ ਕੋਸਟ ਸਮੇਤ ਤੱਟਵਰਤੀ ਜਾਂ ਸੀ ਟੂ ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਮਾਨਸਿਕ ਸਿਹਤ ਸੰਬੰਧੀ ਦਾਖਲੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਬੀ. ਸੀ. ਸਰਕਾਰ ਦੁਆਰਾ ਸੰਚਾਲਿਤ ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਕਲੀਨਿਕ ਵਿੱਚ ਜਾਓ।

Campaign materials