ਸ੍ਰੋਤ
ਬਹੁਤ ਜ਼ਿਆਦਾ ਗਰਮੀ
On this page
- ਉਹ ਲੋਕ ਜਿਨ੍ਹਾਂ ਨੂੰ ਵੱਧ ਖਤਰਾ ਹੋ ਸਕਦਾ ਹੈ
- ਗਰਮੀ ਦੇ ਸਿਹਤ `ਤੇ ਅਸਰ
- ਆਪਣੀ ਅਤੇ ਹੋਰਨਾਂ ਦੀ ਗਰਮੀ ਤੋਂ ਰੱਖਿਆ ਕਰੋ
- ਇਹ ਪੱਕਾ ਕਰਨ ਲਈ ਆਪਣੇ ਗੁਆਂਢੀਆਂ, ਦੋਸਤਾਂ ਅਤੇ ਪਰਿਵਾਰ ਨੂੰ ਅਕਸਰ ਚੈੱਕ ਕਰੋ ਕਿ ਉਹ ਠੰਢੇ ਰਹਿਣ ਦੇ ਯੋਗ ਹਨ, ਅਤੇ ਉਨ੍ਹਾਂ ਕੋਲ ਪਲੈਨ ਹੈ। ਇਹ ਜ਼ਿੰਦਗੀਆਂ ਬਚਾ ਸਕਦਾ ਹੈ।
- ਗੈਰ-ਸਰਕਾਰੀ ਸੰਸਥਾਵਾਂ ਲਈ ਵੀ ਸੀ ਐੱਚ ਦਾ ਹੀਟ ਚੈੱਕ-ਇਨ ਸਪੋਰਟ ਫਰੇਮਵਰਕ
- ਹੀਟ ਚੈੱਕ-ਇਨ ਟ੍ਰੇਨਿੰਗ ਵੀਡੀਓ
- ਐੱਨ ਸੀ ਸੀ ਈ ਐੱਚ ਹੈਲਥ ਦੀ ਜ਼ਿਆਦਾ ਗਰਮੀ ਦੇ ਸਮਿਆਂ ਦੌਰਾਨ ਚੈੱਕ ਕਰਨ ਲਈ ਗਾਈਡ
- ਠੰਢੇ ਹੋਣ ਲਈ ਸੈਂਟਰ ਅਤੇ ਸਾਫ਼ ਹਵਾ ਲਈ ਥਾਂਵਾਂ
- ਗਰਮ ਮੌਸਮ ਦੌਰਾਨ ਠੰਢੇ ਸਥਾਨ ਬਣਾਉਣਾ
- ਗਰਮੀ ਦੀਆਂ ਚਿਤਾਵਨੀਆਂ ਅਤੇ ਬਹੁਤ ਜ਼ਿਆਦਾ ਗਰਮੀ ਦੀਆਂ ਐਮਰਜੰਸੀਆਂ
- Vancouver’s Indoor HEAT Study (2021-2023)
- 2021 BC Heat Dome and VCH ER Visits
- 2021 BC Heat Dome and VCH ER Visits
- ਵਧੇਰੇ ਠੰਡੀਆਂ, ਸੁਰੱਖਿਅਤ ਅੰਦਰ ਰਹਿਣ ਦੀਆਂ ਥਾਵਾਂ ਬਣਾਉਣ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਨੀਤੀ ਸਾਧਨ
- ਬਹੁਤ ਜ਼ਿਆਦਾ ਗਰਮੀ ਲਈ ਵਸੀਲੇ
- Resources for health professionals

ਬਹੁਤ ਜ਼ਿਆਦਾ ਗਰਮੀ ਖਤਰਨਾਕ ਹੋ ਸਕਦੀ ਹੈ। ਹੀਟ ਸਟਰੋਕ, ਹੀਟ ਇਗਜ਼ੌਸਚਨ ਦੀਆਂ ਨਿਸ਼ਾਨੀਆਂ ਜਾਣੋ ਅਤੇ ਇਹ ਜਾਣੋ ਕਿ ਆਪਣੀ ਸਿਹਤ ਦਾ ਅਤੇ ਆਪਣੇ ਗੁਆਂਢੀਆਂ, ਦੋਸਤਾਂ ਅਤੇ ਪਰਿਵਾਰ ਦੀ ਸਿਹਤ ਦਾ ਬਚਾ ਕਰਨ ਲਈ ਤਿਆਰ ਕਿਵੇਂ ਹੋਣਾ ਹੈ।
ਉਹ ਲੋਕ ਜਿਨ੍ਹਾਂ ਨੂੰ ਵੱਧ ਖਤਰਾ ਹੋ ਸਕਦਾ ਹੈ
ਗਰਮੀ ਦਾ ਅਸਰ ਵੱਖ-ਵੱਖ ਲੋਕਾਂ `ਤੇ ਵੱਖਰੀ ਤਰ੍ਹਾਂ ਹੁੰਦਾ ਹੈ, ਅਤੇ ਕੁਝ ਲੋਕਾਂ ਦੀ ਸਿਹਤ `ਤੇ ਅਸਰ ਪੈਣ ਦਾ ਜ਼ਿਆਦਾ ਖਤਰਾ ਹੈ। ਇਨ੍ਹਾਂ ਲੋਕਾਂ ਲਈ ਠੰਢੇ ਰਹਿਣਾ ਖਾਸ ਤੌਰ `ਤੇ ਜ਼ਰੂਰੀ ਹੈ:
- 60 ਸਾਲ ਜਾਂ ਜ਼ਿਆਦਾ ਉਮਰ ਦੇ ਬਾਲਗ
- ਜਿਹੜੇ ਲੋਕ ਇਕੱਲੇ ਰਹਿੰਦੇ ਹਨ
- ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਹਨ ਜਿਵੇਂ ਕਿ ਸ਼ੂਗਰ, ਦਿਲ ਦੀ ਬੀਮਾਰੀ ਜਾਂ ਸਾਹ ਦੀ ਬੀਮਾਰੀ
- ਮਾਨਸਿਕ ਬੀਮਾਰੀਆਂ ਵਾਲੇ ਲੋਕ ਜਿਵੇਂ ਕਿ ਸਕਿਜ਼ੋਫਰੀਨੀਆ, ਡਿਪਰੈਸ਼ਨ ਜਾਂ ਚਿੰਤਾ ਰੋਗ
- ਨਸ਼ਿਆਂ ਦੀ ਵਰਤੋਂ ਦੇ ਵਿਗਾੜ ਵਾਲੇ ਲੋਕ, ਜਿਸ ਵਿਚ ਸ਼ਰਾਬ ਵੀ ਸ਼ਾਮਲ ਹੈ
- ਸੀਮਤ ਹਿਲਜੁੱਲ ਕਰਨ ਵਾਲੇ ਲੋਕ
- ਮਾੜੀ ਰਿਹਾਇਸ਼ ਵਾਲੇ ਲੋਕ
- ਜਿਹੜੇ ਲੋਕ ਗਰਮ ਮਾਹੌਲਾਂ ਵਿਚ ਕੰਮ ਕਰਦੇ ਹਨ
- ਗਰਭਵਤੀ ਔਰਤਾਂ
- ਬਾਲ ਅਤੇ ਛੋਟੇ ਬੱਚੇ
ਹੋਰ ਲੋਕਾਂ `ਤੇ ਵੀ ਗਰਮੀ ਦਾ ਅਸਰ ਪੈ ਸਕਦਾ ਹੈ। ਹਰ ਇਕ `ਤੇ ਵੱਖਰੀ ਤਰ੍ਹਾਂ ਦਾ ਅਸਰ ਪੈਂਦਾ ਹੈ, ਇਸ ਕਰਕੇ ਆਪਣੇ ਸਰੀਰ ਨੂੰ ਸੁਣੋ।
ਗਰਮੀ ਦੇ ਸਿਹਤ `ਤੇ ਅਸਰ
ਬਹੁਤ ਜ਼ਿਆਦਾ ਗਰਮੀ ਦੇ ਸਮੇਂ, ਜਿਸ ਨੂੰ “ਗਰਮੀ ਦੀਆਂ ਲਹਿਰਾਂ” ਵੀ ਕਿਹਾ ਜਾਂਦਾ ਹੈ, ਗਰਮੀ ਨਾਲ ਸੰਬੰਧਿਤ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ, ਇਸ ਨਾਲ ਮੌਤਾਂ ਵਿਚ ਵਾਧਾ ਹੋ ਸਕਦਾ ਹੈ। ਗਰਮੀ ਨਾਲ ਸੰਬੰਧਿਤ ਬੀਮਾਰੀ ਗਰਮੀ ਨਾਲ ਪੈਦਾ ਹੋਣ ਵਾਲੀਆਂ ਹਾਲਤਾਂ ਲਈ ਇਕ ਸਾਂਝਾ ਸ਼ਬਦ ਹੈ, ਜਿਵੇਂ ਕਿ ਗਰਮੀ ਨਾਲ ਪਿੱਤ ਨਿਕਲਣਾ, ਸਨਬਰਨ, ਗਰਮੀ ਦੇ ਕੜਵੱਲ, ਹੀਟ ਇਗਜ਼ੌਸਚਨ (ਗਰਮੀ ਦੀ ਥਕਾਵਟ) ਅਤੇ ਸਭ ਤੋਂ ਗੰਭੀਰ ਹੀਟ ਸਟਰੋਕ ਹੈ।
ਹੀਟ ਇਗਜ਼ੌਸਚਨ ਦੀਆਂ ਨਿਸ਼ਾਨੀਆਂ ਵਿਚ ਸ਼ਾਮਲ ਹਨ:
- ਬਹੁਤ ਜ਼ਿਆਦਾ ਪਸੀਨਾ ਆਉਣਾ
- ਚੱਕਰ ਆਉਣਾ
- ਚਿੱਤ ਕੱਚਾ ਹੋਣਾ ਜਾਂ ਉਲਟੀਆਂ
- ਸਾਹ ਅਤੇ ਦਿਲ ਦੀ ਧੜਕਣ ਤੇਜ਼ ਹੋਣਾ
- ਸਿਰਦਰਦ
- ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਲ
- ਪੱਠਿਆਂ ਵਿਚ ਜਕੜ
- ਬਹੁਤ ਜ਼ਿਆਦਾ ਪਿਆਸ ਲੱਗਣਾ
- ਚਮੜੀ `ਤੇ ਨਵੇਂ ਧੱਫੜ
- ਗੂੜੇ ਰੰਗ ਦਾ ਪਿਸ਼ਾਬ ਅਤੇ ਪਿਸ਼ਾਬ ਘੱਟ ਆਉਣਾ
ਹੀਟ ਇਗਜ਼ੌਸਚਨ ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਠੰਢੀ ਥਾਂ `ਤੇ ਜਾਣਾ ਚਾਹੀਦਾ ਹੈ, ਪਾਣੀ ਪੀਣਾ ਚਾਹੀਦਾ ਹੈ ਅਤੇ ਚਮੜੀ ਦੇ ਵੱਡੇ ਹਿੱਸਿਆਂ `ਤੇ ਠੰਢਾ ਪਾਣੀ ਪਾਉਣਾ ਚਾਹੀਦਾ ਹੈ (ਠੰਢਾ ਇਸ਼ਨਾਨ, ਸ਼ਾਵਰ, ਜਾਂ ਉਸਦੇ ਕੱਪੜੇ ਗਿੱਲੇ ਕਰੋ)। ਇਹ ਕਦਮ ਫੌਰਨ ਚੁੱਕੋ ਕਿਉਂਕਿ ਹੀਟ ਇਗਜ਼ੌਸਚਨ ਤੇਜ਼ੀ ਨਾਲ ਹੀਟ ਸਟਰੋਕ ਵਿਚ ਬਦਲ ਸਕਦੀ ਹੈ ਜੋ ਕਿ ਇਕ ਮੈਡੀਕਲ ਐਮਰਜੰਸੀ ਹੈ।
ਹੀਟ ਸਟਰੋਕ ਦੇ ਲੱਛਣਾਂ ਵਿਚ ਸ਼ਾਮਲ ਹਨ:
- ਸਰੀਰ ਦਾ ਜ਼ਿਆਦਾ ਤਾਪਮਾਨ (>38°ਸੀ/100°ਐੱਫ)
- ਬੇਹੋਸ਼ੀ ਹੋਣਾ ਜਾਂ ਨਿਢਾਲ ਹੋਣਾ
- ਉਲਝਣ ਵਿਚ ਹੋਣਾ
- ਤਾਲਮੇਲ ਦੀ ਘਾਟ
- ਬਹੁਤ ਗਰਮ ਅਤੇ ਲਾਲ ਚਮੜੀ
ਹੀਟ ਸਟਰੋਕ ਇਕ ਮੈਡੀਕਲ ਐਮਰਜੰਸੀ ਹੈ। ਫੌਰਨ ਹਸਪਤਾਲ ਦੇ ਐਮਰਜੰਸੀ ਰੂਮ ਜਾਂ ਅਰਜੈਂਟ ਕੇਅਰ ਸੈਂਟਰ ਜਾਉ। ਜੇ ਲੋੜ ਹੋਵੇ ਤਾਂ 911 ਨੂੰ ਫੋਨ ਕਰੋ। ਮਦਦ ਲਈ ਉਡੀਕ ਕਰਨ ਦੌਰਾਨ, ਉਸ ਵਿਅਕਤੀ ਨੂੰ ਜੇ ਸੰਭਵ ਹੋਵੇ ਤਾਂ ਕਿਸੇ ਠੰਢੀ ਥਾਂ `ਤੇ ਲਿਜਾ ਕੇ ਫੌਰਨ ਠੰਢਾ ਕਰੋ ਅਤੇ ਚਮੜੀ ਦੇ ਵੱਡੇ ਹਿੱਸਿਆਂ `ਤੇ ਠੰਢਾ ਪਾਣੀ ਪਾਉ (ਠੰਢਾ ਇਸ਼ਨਾਨ, ਸ਼ਾਵਰ, ਜਾਂ ਉਸ ਦੇ ਕੱਪੜੇ ਗਿੱਲੇ ਕਰੋ)।
ਆਪਣੀ ਅਤੇ ਹੋਰਨਾਂ ਦੀ ਗਰਮੀ ਤੋਂ ਰੱਖਿਆ ਕਰੋ
ਕਿਸੇ ਠੰਢੀ ਥਾਂ ਵਿਚ ਸਮਾਂ ਬਿਤਾਉਣਾ ਅਤੇ ਬਹੁਤ ਸਾਰਾ ਪਾਣੀ ਪੀਣਾ, ਗਰਮੀ ਨਾਲ ਸੰਬੰਧਿਤ ਬੀਮਾਰੀਆਂ ਤੋਂ ਰੋਕਥਾਮ ਕਰਨ ਦਾ ਸਭ ਤੋਂ ਬਿਹਤਰ ਤਰੀਕਾ ਹੈ।
- ਅੰਦਰ ਅਤੇ ਬਾਹਰ ਠੰਢੀਆਂ ਥਾਂਵਾਂ `ਤੇ ਜਾਉ (ਜਿਵੇਂ ਕਿ ਕੋਈ ਸਥਾਨਕ ਕਮਿਊਨਟੀ ਸੈਂਟਰ, ਲਾਇਬਰੇਰੀ ਜਾਂ ਮਾਲ।)
- ਸਰੀਰ ਵਿਚ ਪਾਣੀ ਪੂਰਾ ਰੱਖਣ ਲਈ ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪੀਉ, ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੀ ਹੋਵੇ।
- ਠੰਢੇ ਹੋਣ ਲਈ ਪਾਣੀ ਦੀ ਵਰਤੋਂ ਕਰੋ ਅਤੇ ਅਜਿਹਾ ਠੰਢਾ ਸ਼ਾਵਰ ਲੈ ਕੇ ਜਾਂ ਆਪਣੇ ਸਰੀਰ ਦਾ ਕੋਈ ਹਿੱਸਾ ਠੰਢੇ ਪਾਣੀ ਵਿਚ ਰੱਖ ਕੇ ਕਰੋ।
- ਠੰਢੇ ਹੋਣ ਲਈ ਗਿੱਲੀ ਕਮੀਜ਼ ਪਾਉ ਜਾਂ ਆਪਣੀ ਚਮੜੀ `ਤੇ ਗਿੱਲੇ ਤੌਲੀਏ ਰੱਖੋ।
- ਢਿੱਲੀ-ਫਿਟਿੰਗ ਵਾਲੇ (ਖੁੱਲ੍ਹੇ) ਅਤੇ ਹਲਕੇ ਰੰਗ ਦੇ ਹਵਾਦਾਰ ਕੱਪੜੇ ਪਾਉ।
- ਸਰਗਰਮੀ ਘੱਟ ਕਰੋ ਖਾਸ ਕਰਕੇ ਦਿਨ ਦੇ ਸਭ ਤੋਂ ਗਰਮ ਸਮਿਆਂ ਦੌਰਾਨ (ਬੀ.ਸੀ. ਵਿਚ ਆਮ ਤੌਰ `ਤੇ ਦੁਪਿਹਰ ਦੇ 2 ਵਜੇ ਤੋਂ 4 ਵਜੇ ਤੱਕ)
- ਠੰਢੀ ਹਵਾ ਨੂੰ ਅੰਦਰ ਰੋਕਣ ਅਤੇ ਧੁੱਪ ਨੂੰ ਰੋਕਣ ਲਈ ਸਵੇਰੇ 10 ਵਜੇ ਦੇ ਦੁਆਲੇ ਖਿੜਕੀਆਂ ਬੰਦ ਕਰੋ ਅਤੇ ਇਨਡੋਰ/ਆਊਟਡੋਰ ਸ਼ੇਡਜ਼/ਬਲਾਇੰਡਜ਼ ਬੰਦ ਕਰੋ।
- ਰਾਤ ਨੂੰ ਠੰਢੀ ਹਵਾ ਅੰਦਰ ਆਉਣ ਦੇਣ ਲਈ ਰਾਤ ਦੇ 9-10 ਵਜੇ ਦੇ ਦੁਆਲੇ ਖਿੜਕੀਆਂ ਅਤੇ ਬੂਹੇ ਖੋਲ੍ਹੋ (ਇਹ ਚੈੱਕ ਕਰੋ ਕਿ ਬਾਹਰਲਾ ਤਾਪਮਾਨ ਅੰਦਰਲੇ ਤਾਪਮਾਨ ਨਾਲੋਂ ਘੱਟ ਹੈ।)
- ਰਾਤ ਨੂੰ ਘਰ ਵਿਚ ਠੰਢੀ ਹਵਾ ਘੁਮਾਉਣ ਲਈ ਇਕ ਜਾਂ ਜ਼ਿਆਦਾ ਪੱਖਿਆਂ ਦੀ ਵਰਤੋਂ ਸਕੀਮ ਨਾਲ ਕਰੋ।
- ਅੰਦਰਲੀ ਗਰਮ ਹਵਾ ਨੂੰ ਬਾਹਰ ਕੱਢਣ ਲਈ ਰਸੋਈਆਂ ਅਤੇ ਬਾਥਰੂਮਾਂ ਵਿਚਲੇ ਐਗਜੌਸਟ ਫੈਨਜ਼ ਦੀ ਵਰਤੋਂ ਕਰੋ ਅਤੇ ਰਾਤ ਨੂੰ ਬਾਹਰਲੀ ਠੰਢੀ ਹਵਾ ਅੰਦਰ ਲਿਆਉਣ ਲਈ ਖਿੜਕੀਆਂ ਖੋਲ੍ਹੋ।
- ਆਪਣੇ ਘਰ ਲਈ ਏਅਰ ਕੰਡੀਸ਼ਨਰ ਲੈਣ ਬਾਰੇ ਵਿਚਾਰ ਕਰੋ; ਜੇ ਤੁਹਾਡੇ ਕੋਲ ਏਅਰ ਕੰਡੀਸ਼ਨਰ ਹੈ ਤਾਂ ਇਸ ਨੂੰ ਚਲਾਉਣਾ ਯਾਦ ਰੱਖੋ।
- ਆਪਣੇ ਲਈ ਅਤੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਚੈੱਕ ਕਰ ਰਹੇ ਹੋ ਉਨ੍ਹਾਂ ਦੇ ਘਰ ਦੇ ਅੰਦਰਲੇ ਤਾਪਮਾਨ `ਤੇ ਨਿਗਰਾਨੀ ਰੱਖੋ।
- ਹੀਟ ਇਗਜ਼ੌਸਚਨ ਅਤੇ ਹੀਟ ਸਟਰੋਕ ਦੇ ਲੱਛਣਾਂ `ਤੇ ਨਿਗ੍ਹਾ ਰੱਖੋ। ਗਰਮੀ ਦੀ ਜ਼ੱਦ ਵਿਚ ਆਉਣ ਵਾਲੇ ਲੋਕਾਂ ਲਈ, ਗਰਮੀ ਨਾਲ ਸੰਬੰਧਿਤ ਬੀਮਾਰੀ ਦਾ ਖਤਰਾ ਅੰਦਰਲੇ 26° ਸੀ (78 ° ਐੱਫ) ਤੋਂ ਉਪਰਲੇ ਤਾਪਮਾਨਾਂ `ਤੇ ਵਧ ਸਕਦਾ ਹੈ ਅਤੇ ਅੰਦਰਲੇ 31 ° ਸੀ (88 ° ਐੱਫ) ਨਾਲੋਂ ਜ਼ਿਆਦਾ ਤਾਪਮਾਨਾਂ `ਤੇ ਕਾਫੀ ਜ਼ਿਆਦਾ ਵਧ ਸਕਦਾ ਹੈ।
ਜੰਗਲੀ ਅੱਗ ਦਾ ਧੂੰਆ ਵੀ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੰਗਲੀ ਅੱਗ ਦੇ ਧੂੰਏਂ ਅਤੇ ਜ਼ਿਆਦਾ ਗਰਮੀ ਦੇ ਸਮਿਆਂ ਦੋਨਾਂ ਦੌਰਾਨ, ਐੱਚ ਈ ਪੀ ਏ ਏਅਰ ਕਲੀਨਰਜ਼ ਦੀ ਵਰਤੋਂ ਕਰਦੇ ਹੋਏ ਆਪਣੀ ਹਵਾ ਨੂੰ ਫਿਲਟਰ ਕਰਨ ਬਾਰੇ ਵੀ ਵਿਚਾਰ ਕਰੋ।
ਇਹ ਪੱਕਾ ਕਰਨ ਲਈ ਆਪਣੇ ਗੁਆਂਢੀਆਂ, ਦੋਸਤਾਂ ਅਤੇ ਪਰਿਵਾਰ ਨੂੰ ਅਕਸਰ ਚੈੱਕ ਕਰੋ ਕਿ ਉਹ ਠੰਢੇ ਰਹਿਣ ਦੇ ਯੋਗ ਹਨ, ਅਤੇ ਉਨ੍ਹਾਂ ਕੋਲ ਪਲੈਨ ਹੈ। ਇਹ ਜ਼ਿੰਦਗੀਆਂ ਬਚਾ ਸਕਦਾ ਹੈ।
ਜ਼ਿਆਦਾ ਗਰਮੀ ਦੇ ਪਿਛਲੇ ਸਮਿਆਂ ਦੌਰਾਨ, ਮਰਨ ਵਾਲੇ ਲੋਕਾਂ ਦੀ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਸੀ ਜਿਹੜੇ ਘਰ ਵਿਚ ਸਨ ਅਤੇ ਸਮਾਜਿਕ ਤੌਰ `ਤੇ ਇਕੱਲੇ ਸਨ।

ਗੈਰ-ਸਰਕਾਰੀ ਸੰਸਥਾਵਾਂ ਲਈ ਵੀ ਸੀ ਐੱਚ ਦਾ ਹੀਟ ਚੈੱਕ-ਇਨ ਸਪੋਰਟ ਫਰੇਮਵਰਕ
2022 ਦੀ ਬਹਾਰ ਰੁੱਤ ਵਿਚ, ਵੀ ਸੀ ਐੱਚ ਦੀ ਹੈਲਥ ਇਨਵਾਇਰਨਮੈਂਟਸ ਟੀਮ ਨੇ ਇਹ ਜਾਣਨ ਲਈ ਸਥਾਨਕ ਸਰਕਾਰਾਂ ਅਤੇ ਕਮਿਊਨਟੀ ਵਿਚਲੀਆਂ ਸੰਸਥਾਵਾਂ ਨਾਲ ਤਾਲਮੇਲ ਕੀਤਾ ਕਿ ਉਨ੍ਹਾਂ ਨੂੰ ਕਮਿਊਨਟੀ ਦੇ ਮੈਂਬਰਾਂ ਦੀ ਮਦਦ ਕਰਨ ਵਾਸਤੇ ਗਰਮੀ ਨੂੰ ਚੈੱਕ ਕਰਨ ਵਿਚ ਸਹਾਇਤਾ ਲਈ ਕਿਸ ਚੀਜ਼ ਦੀ ਲੋੜ ਹੈ। ਭਾਈਵਾਲਾਂ ਨੇ ਇਸ ਚੀਜ਼ ਬਾਰੇ ਜਾਣਕਾਰੀ ਦੀ ਲੋੜ ਦੀ ਪਛਾਣ ਕੀਤੀ ਕਿ ਚੈੱਕ ਕਿਵੇਂ ਕਰਨਾ ਹੈ ਅਤੇ ਸਟਾਫ ਅਤੇ ਚੈੱਕ ਕੀਤੇ ਜਾਣ ਵਾਲਿਆਂ ਦੇ ਆਮ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ। ਗਰਮੀ ਦਾ ਚੈੱਕ ਕੀਤੇ ਜਾਣਾ ਵੱਖ-ਵੱਖ ਮਾਹੌਲਾਂ ਵਿਚ ਵਾਪਰਦਾ ਹੈ ਅਤੇ ਇਹ ਸਟਾਫ ਜਾਂ ਵੱਖ-ਵੱਖ ਟਰੇਨਿੰਗਾਂ ਵਾਲੇ ਵਾਲੰਟੀਅਰਾਂ ਵਲੋਂ ਕੀਤਾ ਜਾਂਦਾ ਹੈ। ਵੱਡੇ ਸੰਦਰਭ ਵਿਚ, ਇਹ ਢਾਂਚਾ ਇਸ ਕਰਕੇ ਤਿਆਰ ਕੀਤਾ ਗਿਆ ਸੀ ਕਿ ਸੰਸਥਾਵਾਂ ਉਸ ਜਾਣਕਾਰੀ ਦੀ ਚੋਣ ਕਰ ਸਕਣ ਜਿਹੜੀ ਆਪਣੀ ਸੰਸਥਾ ਦੀਆਂ ਚੈੱਕ ਕਰਨ ਦੀਆਂ ਪਲੈਨਾਂ ਤਿਆਰ ਕਰਨ ਲਈ ਉਨ੍ਹਾਂ ਦੇ ਮਾਹੌਲ ਲਈ ਸਭ ਤੋਂ ਜ਼ਿਆਦਾ ਢੁਕਵੀਂ ਹੈ।
ਹੀਟ ਚੈੱਕ-ਇਨ ਸਪੋਰਟ ਫਰੇਮਵਰਕ ਡਾਊਨਲੋਡ ਕਰੋ।ਹੀਟ ਚੈੱਕ-ਇਨ ਟ੍ਰੇਨਿੰਗ ਵੀਡੀਓ
-
-
ਹੀਟ ਚੈੱਕ-ਇਨ ਟ੍ਰੇਨਿੰਗ
-
ਹੀਟ ਚੈੱਕ-ਇਨ: ਟ੍ਰੇਨ-ਦੀ-ਟ੍ਰੇਨਰ
-

ਐੱਨ ਸੀ ਸੀ ਈ ਐੱਚ ਹੈਲਥ ਦੀ ਜ਼ਿਆਦਾ ਗਰਮੀ ਦੇ ਸਮਿਆਂ ਦੌਰਾਨ ਚੈੱਕ ਕਰਨ ਲਈ ਗਾਈਡ
ਨੈਸ਼ਨਲ ਕੋਲੈਬੋਰੇਟਿੰਗ ਸੈਂਟਰ ਫਾਰ ਇਨਵਾਇਰਨਮੈਂਟਲ ਹੈਲਥ (ਐੱਨ ਸੀ ਸੀ ਈ ਐੱਚ) ਨੇ ਇਕ ਗਾਈਡ ਤਿਆਰ ਕੀਤੀ ਹੈ ਜਿਸ ਦਾ ਮਕਸਦ 5 ਸਫੇ ਦੇ ਪੈਕੇਜ ਵਿਚ ਸਾਰੀ ਮੁੱਖ ਜਾਣਕਾਰੀ ਅਤੇ ਸੇਧ ਦੇਣ ਰਾਹੀਂ ਗਰਮੀ ਚੈੱਕ ਕਰਨ ਵਾਲੇ ਲੋਕਾਂ ਦੀ ਮਦਦ ਕਰਨਾ ਹੈ। ਇਹ ਟੂਲ ਯੂਨੀਵਰਸਿਟੀ ਔਫ ਓਟਵਾ ਵਿਖੇ ਡਾਕਟਰ ਗਲੈਨ ਕੈਨੀ ਅਤੇ ਉਸ ਦੇ ਹੀਟ ਸਟਰੈੱਸ ਰੀਸਰਚ ਗਰੁੱਪ ਨੇ ਰਲ ਕੇ ਤਿਆਰ ਕੀਤਾ ਹੈ। ਇਹ ਅੰਗਰੇਜ਼ੀ, ਫਰੈਂਚ, ਚਾਇਨੀਜ਼ ਅਤੇ ਪੰਜਾਬੀ ਵਿਚ ਡਾਊਨਲੋਡ ਕਰਨ ਲਈ ਉਪਲਬਧ ਹੈ।
ਹੀਟ ਇਵੈਂਟਸ ਹੈਲਥ ਚੈੱਕ ਪੈਕੇਜ ਡਾਊਨਲੋਡ ਕਰੋਠੰਢੇ ਹੋਣ ਲਈ ਸੈਂਟਰ ਅਤੇ ਸਾਫ਼ ਹਵਾ ਲਈ ਥਾਂਵਾਂ
-
-
City of Vancouver
-
City of Richmond
-
North Shore Emergency Management
-
City of North Vancouver
-
District of North Vancouver
-
District of West Vancouver
-
District of Squamish
-
Resort Municipality of Whistler
-
Town of Gibsons
-
City of Powell River
-
qathet Regional District
-
-
-
City of Vancouver
(604) 873-7000 outside Vancouver
-
City of Richmond
-
North Shore Emergency Management
-
City of North Vancouver
-
District of North Vancouver
-
District of West Vancouver
-
District of Squamish
-
Resort Municipality of Whistler
-
Town of Gibsons
-
City of Powell River
-
qathet Regional District
-

ਕਮਿਊਨਿਟੀ ਸੰਸਥਾਵਾਂ ਲਈ ਮਾਰਗਦਰਸ਼ਨ
ਗਰਮ ਮੌਸਮ ਦੌਰਾਨ ਠੰਢੇ ਸਥਾਨ ਬਣਾਉਣਾ
ਸੰਮਿਲਿਤ, ਸਵੀਕਾਰਯੋਗ, ਅਤੇ ਪ੍ਰਭਾਵਸ਼ਾਲੀ ਠੰਢੇ ਸਥਾਨਾਂ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਕਮਿਊਨਿਟੀ ਸੰਸਥਾਵਾਂ ਲਈ ਸਬੂਤ ਤੇ ਅਧਾਰਿਤ ਸੂਚਿਤ ਜਨਤਕ ਸਿਹਤ ਮਾਰਗਦਰਸ਼ਨ।
ਠੰਢੇ ਸਥਾਨਾਂ ਦੀ ਗਾਈਡ ਡਾਊਨਲੋਡ ਕਰੋਗਰਮੀ ਦੀਆਂ ਚਿਤਾਵਨੀਆਂ ਅਤੇ ਬਹੁਤ ਜ਼ਿਆਦਾ ਗਰਮੀ ਦੀਆਂ ਐਮਰਜੰਸੀਆਂ
2021 ਦੇ ਹੀਟ ਡੋਮ ਦੇ ਜਵਾਬ ਵਿਚ, ਹੈਲਥ ਸੈਕਟਰ ਦੇ ਵੱਖ-ਵੱਖ ਭਾਈਵਾਲਾਂ ਅਤੇ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (ਈ ਸੀ ਸੀ ਸੀ) ਨੇ 2022 ਦੀਆਂ ਗਰਮੀਆਂ ਲਈ ਬੀ ਸੀ ਹੀਟ ਅਲਰਟ ਐਂਡ ਰਿਸਪੌਂਸ ਸਿਸਟਮ (ਬੀ ਸੀ ਐੱਚ ਏ ਆਰ ਐੱਸ) ਤਿਆਰ ਕੀਤਾ ਹੈ। ਦੋ ਪੱਧਰ ਦਾ ਇਹ ਚਿਤਾਵਨੀ ਸਿਸਟਮ ਉਹ ਮਾਪਦੰਡ ਤਹਿ ਕਰਦਾ ਹੈ ਜਿਸ ਦੀ ਵਰਤੋਂ ਈ ਸੀ ਸੀ ਸੀ, ਗਰਮੀ ਦੀ ਵਾਰਨਿੰਗ ਦੇਣ (ਪੱਧਰ 1) ਜਾਂ ਬਹੁਤ ਜ਼ਿਆਦਾ ਗਰਮੀ ਦੀ ਐਮਰਜੰਸੀ ਦੀ ਚਿਤਾਵਨੀ ਦੇਣ (ਪੱਧਰ 2), ਦੋਨਾਂ ਕਿਸਮਾਂ ਦੀਆਂ ਚਿਤਾਵਨੀਆਂ ਲਈ ਢੁਕਵੇਂ ਜਨਤਕ ਸਿਹਤ ਸੰਦੇਸ਼ ਦੇਣ ਅਤੇ ਹੈਲਥ ਸੈਕਟਰ ਅਤੇ ਹੋਰ ਭਾਈਵਾਲਾਂ ਲਈ ਐਕਸ਼ਨਾਂ ਦੀ ਸਿਫਾਰਸ਼ ਕਰਨ ਲਈ ਕਰੇਗਾ। ਸੂਬਾ ਆਉਂਦੇ ਸਾਲਾਂ ਵਿਚ ਬੀ ਸੀ ਐੱਚ ਏ ਆਰ ਐੱਸ ਨੂੰ ਨਿਖਾਰਨਾ ਅਤੇ ਸੋਧਣਾ ਜਾਰੀ ਰੱਖੇਗਾ।
ਬੀ ਸੀ ਸੀ ਡੀ ਸੀ ਦੇ ਵੈੱਬਸਾਈਟ ਉੱਪਰ ਬੀ ਸੀ ਐੱਚ ਏ ਆਰ ਐੱਸ ਬਾਰੇ ਹੋਰ ਪੜ੍ਹੋ।
ਚਿਤਾਵਨੀਆਂ
ਗਰਮੀ ਦੀ ਵਾਰਨਿੰਗ (ਪੱਧਰ 1)
ਖ਼ਤਰਾ: ਦਿਨ ਦੇ ਅਤੇ ਰਾਤ ਦੇ ਤਾਪਮਾਨ ਮੌਸਮ ਦੇ ਆਮ ਤਾਪਮਾਨ ਨਾਲੋਂ ਜ਼ਿਆਦਾ ਹਨ ਅਤੇ ਲਗਾਤਾਰ ਚੱਲ ਰਹੇ ਹਨ।
ਐਕਸ਼ਨ: ਠੰਢੇ ਰਹਿਣ ਲਈ ਆਪਣੇ ਆਮ ਕਦਮ ਚੁੱਕੋ।
ਬਹੁਤ ਜ਼ਿਆਦਾ ਗਰਮੀ ਦੀ ਐਮਰਜੰਸੀ (ਪੱਧਰ 2)
ਖ਼ਤਰਾ: ਦਿਨ ਦੇ ਅਤੇ ਰਾਤ ਦੇ ਤਾਪਮਾਨ ਮੌਸਮ ਦੇ ਆਮ ਤਾਪਮਾਨ ਨਾਲੋਂ ਜ਼ਿਆਦਾ ਹਨ ਅਤੇ ਹਰ ਰੋਜ਼ ਹੋਰ ਗਰਮ ਹੁੰਦੇ ਜਾ ਰਹੇ ਹਨ।
ਐਕਸ਼ਨ: ਆਪਣੀ ਐਮਰਜੰਸੀ ਪਲੈਨ ਚਾਲੂ ਕਰੋ।

Vancouver’s Indoor HEAT Study (2021-2023)
In 2021, Western Canada experienced an extreme heat event caused by a heat dome that resulted in 619 heat-related deaths across BC. In the weeks following, a team of health and climate professionals at Vancouver Coastal Health, BC Centre for Disease Control, and the City of Vancouver identified indoor temperature as a data gap in the region. To address this gap, these organizations designed a multi-year study – the Indoor Household Exposure to Ambient Temperatures (HEAT) Study – to collect temperature, building, and household data from residents living in Vancouver, BC. The goal of this work is to help inform recommendations for achieving safe cool temperatures inside existing buildings and help prevent heat illness.
Read the results of the study here2021 BC Heat Dome and VCH ER Visits
Following the 2021 BC heat dome, the VCH Public Health Surveillance Unit studied data on emergency room visits in collaboration with VCH and Providence Health Care Emergency Medicine programs. Several key findings were identified:
The extreme heat event that affected much of British Columbia in 2021 resulted in a substantial increase in Emergency Department visits related to heat-related illness in VCH hospitals.
Rates of heat-related Emergency Department visits varied substantially by area of residence. Among the urban neighbourhoods in the VCH region, a higher rate of heat-related ED visits was observed among residents in the Downtown Eastside, Kensington, Victoria-Fraserview, North Vancouver City-East/West, and North Vancouver District Municipality –Central.
Among age groups, the highest rate of heat-related ED visits was among those aged greater than 80 years. Slightly more than half of heat-related ED visits and over 90% of hospitalizations among these visits were among those aged 65 years or older.
Comprehensive heat event preparedness is essential to minimize future health impacts, as the risk of extreme heat events in the context of a warming climate continues to evolve.
2021 BC Heat Dome and VCH ER Visits
Following the 2021 BC heat dome, the VCH Public Health Surveillance Unit studied data on emergency room visits in collaboration with VCH and Providence Health Care Emergency Medicine programs. Several key findings were identified:
The extreme heat event that affected much of British Columbia in 2021 resulted in a substantial increase in Emergency Department visits related to heat-related illness in VCH hospitals.
Rates of heat-related Emergency Department visits varied substantially by area of residence. Among the urban neighbourhoods in the VCH region, a higher rate of heat-related ED visits was observed among residents in the Downtown Eastside, Kensington, Victoria-Fraserview, North Vancouver City-East/West, and North Vancouver District Municipality –Central.
Among age groups, the highest rate of heat-related ED visits was among those aged greater than 80 years. Slightly more than half of heat-related ED visits and over 90% of hospitalizations among these visits were among those aged 65 years or older.
Comprehensive heat event preparedness is essential to minimize future health impacts, as the risk of extreme heat events in the context of a warming climate continues to evolve.

ਵਧੇਰੇ ਠੰਡੀਆਂ, ਸੁਰੱਖਿਅਤ ਅੰਦਰ ਰਹਿਣ ਦੀਆਂ ਥਾਵਾਂ ਬਣਾਉਣ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਨੀਤੀ ਸਾਧਨ
ਵੈਨਕੂਵਰ ਕੋਸਟਲ ਹੈਲਥ (VCH) ਨੇ ਉਹਨਾਂ ਨੀਤੀ ਅਤੇ ਨਿਯਮ ਵਿਕਲਪਾਂ ਦੀ ਸਮੀਖਿਆ ਕੀਤੀ ਜੋ VCH ਸਿਹਤ ਖੇਤਰ ਦੇ ਅੰਦਰ ਘਰਾਂ ਵਿੱਚ ਤਾਪਮਾਨ ਨਾਲ ਸੰਬੰਧਿਤ ਸੁਰੱਖਿਆ ਨੂੰ ਵਧਾ ਸਕਦੇ ਹਨ। ਇਸ ਪ੍ਰਕਿਰਿਆ ਵਿੱਚ ਨੀਤੀਗਤ ਸਾਧਨਾਂ ਦੇ ਅਧਿਕਾਰ ਖੇਤਰ ਦੀ ਜਾਂਚ ਦੇ ਨਾਲ-ਨਾਲ ਸਰਕਾਰ ਦੇ ਵੱਖ-ਵੱਖ ਪੱਧਰਾਂ, ਰਿਹਾਇਸ਼ ਅਤੇ ਕਿਰਾਏਦਾਰੀ ਵਕਾਲਤ ਸਮੂਹਾਂ, ਅਤੇ ਰਿਹਾਇਸ਼ ਉਪਲੱਬਧ ਕਰਾਉਣ ਵਾਲੇ ਭਾਗੀਦਾਰਾਂ ਨਾਲ ਵਿਸ਼ੇਸ਼ ਜਾਣਕਾਰੀ ਦੇਣ ਵਾਲੇ ਇੰਟਰਵਿਊ ਸ਼ਾਮਲ ਸਨ। ਕਈ ਤਰ੍ਹਾਂ ਦੇ ਨੀਤੀ ਵਿਕਲਪਾਂ ਦਾ ਵਰਣਨ ਕਰਨ ਤੋਂ ਇਲਾਵਾ, ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਰਕਾਰ ਦੇ ਵੱਖ-ਵੱਖ ਪੱਧਰਾਂ 'ਤੇ ਬਹੁਤ ਥਾਵਾਂ ਤੇ ਨੀਤੀਗਤ ਦਖਲਅੰਦਾਜ਼ੀ ਦੀ ਲੋੜ ਹੈ, ਜਿਵੇਂ ਕਿ ਲਾਗਤ ਅਤੇ ਸੰਭਵਤਾ ਨਾਲ ਸਬੰਧਤ ਮਹੱਤਵਪੂਰਨ ਚੁਣੌਤੀਆਂ ਨੂੰ ਦੂਰ ਕਰਨ ਲਈ, ਅਤੇ ਅਣਇੱਛਤ ਨਤੀਜਿਆਂ ਤੋਂ ਬਚਣ ਲਈ ਰਣਨੀਤੀਆਂ ਦੀ ਲੋੜ ਹੈ|
ਰਿਪੋਰਟ ਡਾਉਨਲੋਡ ਕਰੋ: ਵਧੇਰੇ ਠੰਡੀਆਂ, ਸੁਰੱਖਿਅਤ ਅੰਦਰ ਰਹਿਣ ਦੀਆਂ ਥਾਵਾਂ ਬਣਾਉਣ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਨੀਤੀ ਸਾਧਨਬਹੁਤ ਜ਼ਿਆਦਾ ਗਰਮੀ ਲਈ ਵਸੀਲੇ
-
-
Public weather alerts for British Columbia
-
WeatherCAN weather app
Government of Canada
-
Hello Weather
Automated telephone service by the Government of Canada
-
-
-
Extreme heat poster
-
Extreme heat poster
-
Extreme heat preparedness guide
PreparedBC
-
Health checks during extreme heat events guide
NCCEH
-
Fans in extreme heat FAQ
Vancouver Coastal Health and Fraser Health
-
Build your own cool kit
Vancouver Coastal Health and the City of Vancouver (Find at the bottom of the page); Available in: English, Punjabi, Simplified Chinese, Traditional Chinese, Tagalog, Vietnamese.
-
Heat-related illness in infants and young children
HealthLink BC; Available in: English, Arabic, Chinese-Simplified, Chinese-Traditional, Farsi, French, Hindi, Japanese, Korean, Punjabi, Russian, Spanish, Tagalog, Ukrainian, Vietnamese
-
Prepared together for extreme heat
Building Resilient Neighbourhoods and Hey Neighbour Collective; Neighbour-to-neighbour connections may save lives during heat events. See tips to connect, learn, & collaborate with neighbours.
-
AC Care
Aboriginal Housing Management Association; Recommendations on safe and efficient operation of portable air conditioning units.
-
-
-
Extreme heat poster
VCH & Fraser Health (English, Arabic, Chinese-Simplified, Chinese-Traditional, Hindi, Korean, Farsi, Punjabi, Spanish, Urdu, Vietnamese and Gujarati)
-
Extreme heat poster
VCH & Fraser Health (English, Arabic, Chinese-Simplified, Chinese-Traditional, Hindi, Korean, Farsi, Punjabi, Spanish, Urdu, Vietnamese and Gujarati)
-
Extreme heat poster
VCH & Fraser Health (English, Arabic, Chinese-Simplified, Chinese-Traditional, Hindi, Korean, Farsi, Punjabi, Spanish, Urdu, Vietnamese and Gujarati)
-
Health checks during extreme heat events guide
NCCEH (English, French, Punjabi, Simplified Chinese, Traditional Chinese)
-
Heat check-In training slides
Vancouver Coastal Health
-
Heat check-in training: Train the trainer slides
Vancouver Coastal Health
-
Heat check-in practice scenarios
Vancouver Coastal Health
-
Heat check-in practice scenarios: Facilitation guide
Vancouver Coastal Health
-
Extreme heat preparedness guide
PreparedBC (English, French, Punjabi, Simplified Chinese, Traditional Chinese)
-
Heat related illness
HealthLink BC (available in multiple languages)
-
Beat the heat
HealthLink BC (English, Arabic, Chinese-Simplified, Chinese-Traditional, Farsi, French, Hindi, Japanese, Korean, Punjabi, Russian, Spanish, Tagalog, Ukranian and Vietnamese)
-
Heat stress information for workers
WorkSafe BC
-
Sample Heat and Wildfire Smoke Plan for Local Governments
Vancouver Coastal Health
-
Heat response planning for Southern Interior B.C. communities: A toolkit
Interior Health; Learn what your community can do to prepare for heat.
-
Outdoor Gatherings Guidance
Vancouver Coastal Health
-
-
-
Heat-check in support framework for non-governmental organizations
VCH
-
Emergency support for seniors framework
Renfrew-Collingwood Seniors' Society
-
Child care facilities and heat
VCH
-
Long-term care facilities and heat
VCH
-
Resource guide: Heat Planning
VCH and Health Emergency Management BC; How community care facilities can begin heat planning and recommended months for each step.
-
Heat Response Plan Template
VCH and Health Emergency Management BC; Fillable heat response plan template for community care facilities.
-
Site assessment checklist
VCH and Health Emergency Management BC; Detailed site and clinical checklists to assist community care facilities with heat planning.
-
Resident risk identification guidance
VCH and Health Emergency Management BC; Criteria to identify residents in community care facilities at highest risk from heat-related illness.
-
Heat response preparation checklists
VCH and Health Emergency Management BC; Brief checklist for community care facilities to complete before each heat season.
-
Heat response temperature log
Vancouver Coastal Health and Health Emergency Management BC; Indoor temperature recording template for community care facilities.
-
Heat response checklist
Vancouver Coastal Health and Health Emergency Management BC; Daily readiness check for community care facilities during heat alerts.
-
Heat-related illness: Prevention and Management in Community Care Facilities
Vancouver Coastal Health and Providence Health Care
-
Extreme Heat Guidance for Restaurants
Vancouver Coastal Health
-
Pool Operators on Extreme Heat and Smoke
Fraser Health
-
-
-
Recommended actions for owners and managers of rental and/or strata housing
By VCH & Fraser Health
-
For landlords and stratas: Heat planning resources for housing providers
BC Housing
-
Heat Stress
WorkSafe BC
-
How to be a heat-healthy business leader
Fraser Health
-
Resources for health professionals
-
-
Community care during extreme heat
Health Canada
-
Acute care during extreme heat
Health Canada
-
Health facilities preparation for extreme heat
Health Canada
-
Health facilities preparation for extreme heat
Health Canada
-
Technical guide for health care workers
Health Canada
-
For pharmacists (including medication risk factors)
Health Canada
-